${PRODUCTNAME} ${PRODUCTVERSION} ReadMe

ਇੰਸਟਾਲੇਸ਼ਨ ਲਈ ਨੋਟਿਸ

ਸਿਸਟਮ ਲੋੜਾਂ

ਪਰੋਗਰਾਮ ਸ਼ੁਰੂ ਕਰਨ ਦੌਰਾਨ ਗਲਤੀ

ਸ਼ਾਰਟ-ਕੱਟ ਸਵਿੱਚਾਂ

ਫਾਇਲ ਲਾਕਿੰਗ

ਚੇਤਾਵਨੀ: ਸਰਗਰਮ ਫਾਇਲ ਜਿੰਦਰਾ ਲੀਨਕਸ NFS 2.0 ਸਮੇਤ Solaris 2.5.1 ਅਤੇ 2.7 ਸਮੱਸਿਆ ਖੜੀ ਕਰ ਸਕਦਾ ਹੈ। ਜੇ ਤੁਹਾਡੇ ਸਿਸਟਮ ਵਾਤਾਵਰਨ ਵਿੱਚ ਇਹ ਪੈਰਾਮੀਟਰ ਹਨ, ਅਸੀਂ ਉਦੇਸ਼ ਦਿੰਦੇ ਹਾਂ ਕਿ ਫਾਇਲ ਜਿੰਦਰਾ ਵਿਸ਼ੇਸਤਾ ਨਾ ਵਰਤੋਂ। ਨਹੀਂ ਤਾਂ, ${PRODUCTNAME} ਅਟਕ ਜਾਵੇਗਾ, ਜਦੋਂ ਲੀਨਕਸ ਕੰਪਿਊਟਰ ਤੋਂ NFS ਮਾਊਂਟ ਡਾਇਰੈਕਟਰੀ ਵਿੱਚੋਂ ਫਾਇਲ ਖੋਲਣ ਦੀ ਕੋਸ਼ਿਸ਼ ਕਰਦੇ ਹੋ।

ਖਾਸ ਅਸੈੱਸਬਿਲਟੀ ਨੋਟਿਸ

ਯੂਜ਼ਰ ਸਹਿਯੋਗ

ਬੱਗ ਤੇ ਸਮੱਸਿਆ ਬਾਰੇ ਰਿਪੋਰਟ ਦਿਓ

ਭਾਗ ਲਵੋ

${PRODUCTNAME} ਸੰਗਠਨ ਨੂੰ ਇਸ ਜਰੂਰੀ ਮੁਕਤ ਸਰੋਤ ਪ੍ਰੋਜੈਕਟ ਦੇ ਵਿਕਾਸ ਵਿੱਚ ਤੁਹਾਡੇ ਸਰਗਰਮ ਸਹਿਯੋਗ ਤੋਂ ਬਹੁਤ ਫਾਇਦਾ ਹੋਇਆ।

ਸ਼ੁਰੂ ਕਿਵੇਂ ਕਰੀਏ

ਮੈਂਬਰੀ

ਤੁਸੀਂ ਇਸ ਖੁੱਲੇ ਸਰੋਤ ਪ੍ਰੋਜੈਕਟ ਨੂੰ ਮੁੱਖ ਸਹਿਯੋਗ ਦੇ ਸਕਦੇ ਹੋ, ਭਾਵੇਂ ਤੁਹਾਡੇ ਕੋਲ ਸੀਮਿਤ ਸਾਫਟਵੇਅਰ ਡਿਜ਼ਾਇਨ ਜਾਂ ਕੋਡਿੰਗ ਤਜਰਬੇ ਹਨ। ਹਾਂ, ਤੁਸੀਂ!

ਅਸੀਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਨਵੇਂ ${PRODUCTNAME} ${PRODUCTVERSION} ਨਾਲ ਕੰਮ ਕਰਕੇ ਖੁਸ਼ੀ ਮਹਿਸੂਸ ਕਰੋਗੇ ਅਤੇ ਸਾਡੇ ਨਾਲ ਆਨਲਾਇਨ ਸ਼ਾਮਿਲ ਹੋਵੇਗੇ।

ਵਰਤਿਆ / ਤਬਦੀਲ ਸਰੋਤ ਕੋਡ

Portions Copyright 1998, 1999 James Clark. Portions Copyright 1996, 1998 Netscape Communications Corporation.