openSUSE 11.1 ਰੀਲਿਜ਼ ਨੋਟਿਸ

Copyright © 2008 Novell, Inc.

ਇਹ ਡੌਕੂਮੈੱਟ ਨੂੰ ਕਾਪੀ ਕਰਨ, ਵੰਡਣ ਅਤੇ/ਜਾਂ ਸੋਧ ਕਰਨ ਦਾ ਅਧਿਕਾਰ ਗਨੂ ਫਰੀ ਡੌਕੂਮੈੱਟ ਲਾਈਸੈਂਸ ਵਰਜਨ 1.2 ਜਾਂ ਫਰੀ ਸਾਫਟਵੇਅਰ ਫਾਊਂਡੇਸ਼ਨ ਦੇ ਕਿਸੇ ਵੀ ਨਵੇਂ ਵਰਜਨ ਦੀਆਂ ਸ਼ਰਤਾਂ ਅਧੀਨ ਦਿੱਤਾ ਗਿਆ ਹੈ, ਬਿਨਾਂ ਸਥਿਰ ਸੈਕਸ਼ਨ, ਬਿਨਾਂ ਫਰੰਟ-ਕਰਵ ਟੈਕਸਟ, ਅਤੇ ਬਿਨਾਂ ਬੈਕ-ਕਵਰ ਟੈਕਸਟ ਦੇ। ਲਾਈਸੈਂਸ ਦੀ ਕਾਪੀ fdl.txt ਫਾਇਲ ਵਿੱਚ ਸ਼ਾਮਲ ਕੀਤੀ ਗਈ ਹੈ।

ਇਹ ਰੀਲਿਜ਼ ਨੋਟਿਸ ਡਿਵੈਲਪਮੈਂਟ ਦੇ ਅਧੀਨ ਹੀ ਹਨ। ਨਵਾਂ ਵਰਜਨ ਇੰਟਰਨੈੱਟ ਟੈਸਟ ਦੇ ਦੌਰਾਨ ਡਾਊਨਲੋਡ ਕਰੋ ਜਾਂ ਵੇਖੋ http://www.suse.com/relnotes/i386/openSUSE/11.1/RELEASE-NOTES.en.html. ਅਸੀਂ ਅੰਗਰੇਜ਼ੀ ਰੀਲਿਜ਼ ਨੋਟਿਸ ਜਦੋਂ ਵੀ ਲੋੜ ਪੈਂਦੀ ਹੈ, ਤਦੇ ਹੀ ਅੱਪਡੇਟ ਕਰ ਦਿੰਦੇ ਹਾਂ। ਇਹ ਸੰਭਵ ਹੈ ਕਿ ਟਰਾਂਸਲੇਸ਼ਨ ਸ਼ਾਇਦ ਕੁਝ ਅਧੂਰੀ ਰਹਿ ਗਈ ਹੋਵੇ।ਟਰਾਂਸਲੇਸ਼ਨ ਨੂੰ ਬਾਅਦ ਵਿੱਚ ਅੱਪਡੇਟ ਕੀਤਾ ਜਾਂਦਾ ਹੈ।

ਇਹ ਰੀਲਿਜ਼ ਨੋਟਿਸ ਵਿੱਚ ਅੱਗੇ ਦਿੱਤੇ ਖੇਤਰ ਹਨ:

ਸਟਾਰਟ-ਅੱਪ (start-up) ਮੈਨੂਅਲ ਵਿੱਚ, ਇੰਸਟਾਲੇਸ਼ਨ ਅਤੇ ਬੇਸਿਲ ਸਿਸਟਮ ਸੰਰਚਨਾ ਬਾਰੇ ਜਾਣਕਾਰੀ ਲਵੋ ਜੀ। ਰੈਫ਼ਰੈਂਸ ਗਾਈਡ ਵਿੱਚ ਸਿਸਟਮ ਸੰਰਚਨਾ ਬਾਰੇ ਵੇਰਵੇ ਸਮੇਤ ਜਾਣਕਾਰੀ ਹੈ। ਇਸ ਤੋਂ ਇਲਾਵਾ, ਬਹੁਤ ਹੀ ਖਾਸ ਐਪਲੀਕੇਸ਼ਨਾਂ ਬਾਰੇ ਜਾਣਕਾਰੀ ਨੂੰ ਗਨੋਮ ਅਤੇ KDE ਯੂਜ਼ਰ ਗਾਈਡ ਵਿੱਚ ਉਪਲੱਬਧ ਕਰਵਾਇਆ ਗਿਆ ਹੈ। AppArmor ਬਾਰੇ ਵੇਰਵੇ ਸਮੇਤ ਜਾਣਕਾਰੀ ਲਈ AppArmor ਪਰਸ਼ਾਸ਼ਨ ਗਾਈਡ ਵੇਖੋ।

ਆਮ
  1. Lid ਬੰਦ ਕਰਨ ਨਾਲ ਡਿਸਪਲੇਅ ਖੋਜਣ ਲਈ ਅਸਮਰੱਥ
  2. ਲਿਨੋਵੋ ਥਿਕਪੈਂਡ ਲੈਪਟਾਪ ਖੋਜ
ਅੱਪਡੇਟ
ਤਕਨੀਕੀ
  1. ਇੱਕੋ ਨਾਂ ਨਾਲ ਮੈਨ-ਪੇਜ਼ ਵੇਖਣੇ
  2. YaST LDAP ਸਰਵਰ ਸੰਰਚਨਾ
  3. ਨੈੱਟਵਰਕ ਕੁਨੈਕਸ਼ਨ ਦੀ ਸੰਰਚਨਾ
  4. ਹੋਰ ਨੈੱਟਵਰਕ ਸੈਟਿੰਗ ਲਾਗੂ ਕਰਨ ਲਈ netconfig ਸਹੂਲਤ
  5. WLAN ਚੈਨਲ 12, 13, ਅਤੇ 14 ਆਯੋਗ ਹਨ

ਆਮ

Lid ਬੰਦ ਕਰਨ ਨਾਲ ਡਿਸਪਲੇਅ ਖੋਜਣ ਲਈ ਅਸਮਰੱਥ

ਇੰਸਟਾਲੇਸ਼ਨ ਦੇ ਦੌਰਾਨ YaST ਹੈ। SaX2 ਡਿਸਪਲੇਅ ਖੋਜਣ ਅਤੇ ਡਿਸਪਲੇਅ ਸਾਈਜ਼ ਅਤੇ ਰੈਜ਼ੋਲੂਸ਼ਨ ਪਤਾ ਲਗਾਉਣ ਦੀ ਕੋਸ਼ਿਸ਼ ਕਰਦੀ ਹੈ। ਜੇ ਤੁਸੀਂ ਇੱਕ ਨੋਟਬੁੱਕ ਉੱਤੇ ਇੰਸਟਾਲ ਕਰ ਰਹੇ ਹੋ, ਜਿਸ ਲਈ lid ਬੰਦ ਹੈ ਤਾਂ ਡਿਸਪਲੇਅ ਦੀ ਖੋਜ ਕਰਨ ਸੰਭਵ ਨਹੀਂ ਹੈ। ਇਸ ਸਮੱਸਿਆ ਤੋਂ ਬਚਾਅ ਲਈ ਇੰਸਟਾਲੇਸ਼ਨ ਦੇ ਦੌਰਾਨ lid ਨੂੰ ਖੁੱਲ੍ਹਾ ਰੱਖਣ ਦੀ ਜ਼ੋਰਦਾਰ ਸਿਫਾਰਸ਼ ਕੀਤੀ ਜਾਂਦੀ ਹੈ।

ਜੇ ਖੋਜ ਫੇਲ੍ਹ ਰਹੇ ਤਾਂ, YaST ਨੂੰ ਚਲਾਓ ਅਤੇ "ਹਾਰਡਵੇਅਰ" -> "ਗਰਾਫਿਕਸ ਕਾਰਡ ਅਤੇ ਮਾਨੀਟਰ" ਉੱਤੇ ਕਲਿੱਕ ਕਰੋ। ਤਦ ਡਿਸਪਲੇਅ ਦੀ ਸੰਰਚਨਾ ਖੁਦ ਕਰੋ।

ਲਿਨੋਵੋ ਥਿਕਪੈਂਡ ਲੈਪਟਾਪ ਖੋਜ

ਲਿਨੋਵੋ ਥਿਕਪੈਂਡ ਲੈਪਟਾਪ ਵਿੱਚ MBR (ਮਾਸਟਰ ਬੂਟ ਰਿਕਾਰਡ) ਵਿੱਚ ਖਾਸ ਕੋਡ ਹੈ, ਕਿਉਂਕਿ "ਨੀਲਾ ਥਿੰਕਵਾਟੇਡ ਬਟਨ" ਸਹੂਲਤ ਦਿੱਤੀ ਗਈ ਹੈ। ਖੋਜ ਅਤੇ ਤਿਆਰ ਦੌਰਾਨ ਇਹ ਫੇਲ੍ਹ ਹੋ ਜਾਵੇ ਤਾਂ ਇਸ ਨੂੰ ਬੂਟ ਸੈਕਟਰ ਨੂੰ ਰੀਸਟੋਰ ਕਰਨ ਲਈ ਵਰਤਿਆ ਜਾ ਸਕਦਾ ਹੈ।

If you have a ThinkPad, ensure that the bootloader is not installed into the MBR (verify it in the installation proposal!) and the MBR is not rewritten by generic code (in installation proposal select Bootloader -> Boot Loader Installation -> Boot Loader Options -> Write Generic Boot Code to MBR -- should be unchecked).

If your MBR gets rewritten, the ThinkVantage button will not work anymore. The back-up of the MBR is stored in /var/lib/YaST2/backup_boot_sectors/.

ਅੱਪਡੇਟ

ਤਕਨੀਕੀ

ਇੱਕੋ ਨਾਂ ਨਾਲ ਮੈਨ-ਪੇਜ਼ ਵੇਖਣੇ

The man command now asks which man-page the user wants to see if man-pages with the same name exist in different sections. The user is expected to type the section number to make this man-page visible.

ਜੇ ਤੁਸੀਂ ਪਿਛਲਾ ਰਵੱਈਆ ਵਾਪਸ ਚਾਹੁੰਦੇ ਹੋ ਤਾਂ MAN_POSIXLY_CORRECT=1 ਨੂੰ ~/.bashrc ਵਿੱਚ ਇੱਕ ਸ਼ੁਰੂ ਸ਼ੈੱਲ ਫਾਇਲ ਵਿੱਚ ਸੈੱਟ ਕਰੋ।

YaST LDAP ਸਰਵਰ ਸੰਰਚਨਾ

The YaST LDAP Server module does not store the LDAP Server configuration in /etc/openldap/slapd.conf any longer. The module now uses OpenLDAP's dynamic configuration backend, which stores the configuration in an LDAP database itself. That database consists of a set of .ldif files in /etc/openldap/slapd.d. To access the configuration either use the yast2-ldap-server module or an LDAP client such as ldapmodify or ldapsearch.

For details on the dymanic configuration of OpenLDAP, see the OpenLDAP Administration Guide.

ਨੈੱਟਵਰਕ ਕੁਨੈਕਸ਼ਨ ਦੀ ਸੰਰਚਨਾ

ਡਿਫਾਲਟ ਰੂਪ ਵਿੱਚ, ਨੈੱਟਵਰਕ ਮੈਨੇਜਰ ਚਾਲੂ ਹੈ ਅਤੇ ਨੈੱਟਵਰਕ ਕੁਨੈਕਸ਼ਨਾਂ ਦਾ ਪਰਬੰਧ ਕਰਦਾ ਹੈ। ਜੇ ਤੁਸੀਂ ਇਸ ਦੀ ਸੰਰਚਨਾ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਨੈੱਟਵਰਕ ਮੈਨੇਜਰ ਐਪਲਿਟ ਵਿੱਚ ਸੈਟਿੰਗਾਂ ਨੂੰ ਬਦਲਣਾ ਪਵੇਗਾ। ਜਦੋਂ ਤੱਕ ਨੈੱਟਵਰਕ ਮੈਨੇਜਰ ਚੱਲਦਾ ਹੈ ਤਾਂ YaST ਨੈੱਟਵਰਕ ਸੈਟਿੰਗ ਦੀ ਸੰਰਚਨਾ ਤੋਂ ਇਨਕਾਰੀ ਹੈ, ਕਿਉਂਕਿ YaST ਅਤੇ ਨੈੱਟਵਰਕ ਮੈਨੇਜਰ ਵਿੱਚ ਸੰਰਚਨਾਂ ਚੋਣਾਂ ਲਈ ਵੱਖ ਵੱਖ ਸੈੱਟ ਹਨ।

ਹੋਰ ਨੈੱਟਵਰਕ ਸੈਟਿੰਗ ਲਾਗੂ ਕਰਨ ਲਈ netconfig ਸਹੂਲਤ

The modify_resolvconf script is removed in favor of the more versatile netconfig script. The new script handles specific network settings from multiple sources more flexible and transparent. For more informations, see the updated manuals and the netconfig man-page.

ਦਿੱਤੇ ਮੈਨੁਅਲ ਵਿੱਚ, modify_resolvconf ਗਲਤੀ ਨਾਲ ਦਿੱਤੀ ਗਈ ਹੈ। ਅਸੀਂ ਅਗਲੇ ਰੀਲਿਜ਼ ਵਿੱਚ ਇਸ ਦਾ ਸੁਧਾਰ ਕਰਾਂਗੇ।

WLAN ਚੈਨਲ 12, 13, ਅਤੇ 14 ਆਯੋਗ ਹਨ

ਡਿਫਾਲਟ ਰੂਪ ਵਿੱਚ WLAN ਚੈਨਲ 12, 13 ਅਤੇ 14 ਨੂੰ ਆਯੋਗ ਕੀਤਾ ਗਿਆ ਹੈ, ਕਿਉਂਕਿ ਇਹਨਾਂ ਦੀ ਵਰਤੋਂ ਹਰੇਕ ਥਾਂ ਉੱਤੇ ਮਨਜ਼ੂਰ ਨਹੀਂ ਹੈ। ਜੇ ਤੁਸੀਂ ਆਪਣੇ ਖੇਤਰ ਵਿੱਚ ਇੰਨ੍ਹਾਂ ਦੀ ਵਰਤੋਂ ਕਰਨੀ ਚਾਹੁੰਦੇ ਹੋ ਤਾਂ ਹੋਰ ਜਾਣਕਾਰੀ ਲਈ http://en.opensuse.org/Tracking_down_wireless_problems ਵੇਖੋ।